Term & Conditions

  1. You have to pay 50% of your whole payment  in Advance.
  2. Your work application will not be accepted without your advanced payment. 
  3. Your advanced payment will not be Refundable.
  4. Once you paid full payment of your completed work your payment will not be Refundable.
  5. We will launch your website on the internet after full payment of your work.
  6. Your booked domain and hosting control pannel will not be pass to you and another company before  complete payment  of your whole work.
  7. If you will finish your work with in 1 week you can get Rs.500.0/- discount on your Website Project.(This discount only valid for Dynamic website projects)
  8.  After completion of your  work  you can get  domain and hosting control according to your wish.
  9. Our company will not be responsible for anything about your website after giving you domain and hosting control. 
  10. You can get receipt for your payment which payment you have made  us.
  11. Three  time changes will be free in 1 year of your static website.(These changes will not be valid for any Special offered website Price)
  12. Some prices will be decided after discussion with the client and any special offer price will not be affect to this price.

​After Read and Accepted these terms & conditions you are most welcomed to Punjab Web Services.(THANKYOU)


ਕੰਮ ਲਈ ਹਦਾਇਤਾ 

  1. ਤੁਹਾਨੂੰ ਆਪਣਾ ਕੰਮ ਸ਼ੁਰੂ ਕਰਾਉਣ  ਤੋਂ ਪਹਿਲਾ 50 % Rs  ਦੀ ਰਕਮ ਦੇਣੀ  ਜਰੂਰੀ ਹੋਵੇਗੀ |
  2. 50 % Rs  ਦਿਤੇ ਬਿਨਾ ਤੁਹਾਡਾ ਕੰਮ ਸ਼ੁਰੂ ਨਹੀ ਹੋਵੇਗਾ |
  3. ਇਹ 50 % Rs  ਇਕ ਵਾਰੀ ਲੈਣ ਤੋਂ ਬਾਅਦ ਮੋੜੇ ਨਹੀ ਜਾਣਗੇ |
  4. ਪੂਰਾ ਕੰਮ ਖਤਮ ਹੋ ਜਾਂ ਤੋਂ ਬਾਅਦ ਪੂਰੇ ਪੈਸੇ ਦੀ ਰਕਮ ਮੋੜੀ ਨਹੀ ਜਾਵੇਗੀ |
  5. ਪੂਰੀ  ਰਕਮ  ਲੈਣ ਤੋਂ ਬਾਅਦ ਹੀ ਤੁਹਾਡੀ website Internet 'ਤੇ ਦਿਖਾਈ  ਜਾਵੇਗੀ |
  6. ਤੁਹਾਡੀ  ਤਸਲੀ ਲਈ ਤੁਹਾਡੀ ਤਿਆਰ ਹੋਈ website Internet  'ਤੇ ਕਿਸੇ ਦੂਜੀ domain ਉਤੇ ਹੀ ਦਿਖਾਈ ਜਾਵੇਗੀ |
  7. ਸਾਡੇ ਦੁਆਰਾ ਬੂਕ ਕੀਤੀ ਹੋਈ ਤੁਹਾਡੀ Domain & Hosting ਪੂਰੇ ਕੰਮ ਦੀ ਰਕਮ ਤੋਂ ਬਿਨਾ ਤੁਹਾਨੂੰ  ਜਾਂ ਕਿਸੇ ਦੂਜੀ company ਨੂੰ ਨਹੀ ਦਿਤੀ ਜਾਵੇਗੀ |
  8. ਜੇਕਰ ਤੁਸੀਂ ਆਪਣਾ ਕੰਮ ਸਾਡੀ company  ਤੋਂ 1 ਹਫਤੇ ਦੇ ਵਿਚ ਹੀ ਖਤਮ ਕਰਵਾਓਗੇ ਤਾਂ ਤੁਹਾਨੂੰ ਤੁਹਾਡੀ ਪੂਰੀ ਰਕਮ 'ਚੋਂ Rs 500 /- ਵਾਪਿਸ ਕਰ ਦਿਤੇ ਜਾਣਗੇ | (ਇਹ Rs 500 /-  ਦੀ ਸ਼ੂਟ ਸਿਰਫ ਡਾਇਨਾਮਿਕ  website  ਦੀ ਰਕਮ 'ਤੇ ਹੀ ਦਿਤੀ ਜਾਵੇਗੀ )
  9. ਤੁਹਾਡਾ ਸਾਰਾ ਕੰਮ ਖਤਮ ਹੋ ਜਾਣ ਤੋਂ ਬਾਅਦ ਤੁਸੀਂ ਆਪਣੀ Domain & Hosting  ਦਾ control ਆਪਣੇ ਕੋਲ ਆਪਣੀ ਇਛਾ ਅਨੁਸਾਰ ਲਈ ਸਕਦੇ ਹੋ, ਇਸ ਤੋਂ ਬਾਅਦ ਤੁਹਾਡੀ website 'ਤੇ ਸਾਡੀ ਕੋਈ ਵੀ ਜਿਮੇਵਾਰੀ ਨਹੀ ਹੋਵੇਗੀ |
  10. ਤੁਹਾਨੂੰ ਤੁਹਾਡੀ ਦਿਤੀ ਹੋਈ ਰਕਮ ਦੀ ਰਸੀਦ ਸਾਡੇ ਵਲੋਂ ਤੁਹਾਡੇ ਦਸਖਤ ਲੈ ਕੇ  ਦਿਤੀ ਜਾਵੇਗੀ |
  11. ਤੁਹਾਡੀ ਸਟੈਟਿਕ website  'ਚ ਸਾਲ ਵਿਚ 3  ਵਾਰੀ changes ਸਾਡੇ ਵਲੋਂ ਮੁਫਤ ਕੀਤੇ ਜਾਣਗੇ |(ਇਹ ਸ਼ੂਟ special  offer  ਦੀ ਕੀਮਤ ਅਨੁਸਾਰ ਬਣੀ website ਉਤੇ ਨਹੀ ਦਿਤੀ ਜਾਵੇਗੀ )
  12. ਬਹੁਤ ਸਾਰੇ ਕੰਮਾਂ ਦੀਆਂ ਕੀਮਤਾਂ ਸਿਰਫ   customers ਨਾਲ ਕੰਮ ਦੀ ਗਲ ਬਾਤ ਹੋ ਜਾਣ ਤੋਂ ਬਾਅਦ ਹੀ ਨਿਰਧਾਰਿਤ ਕੀਤੀਆਂ ਜਾਣਗੀਆਂ ਤੇ ਇਹਨਾ ਕੀਮਤਾਂ ਤੇ ਕੋਈ ਵੀ ਸ਼ੂਟ ਨਹੀ ਦਿਤੀ ਜਾਵੇਗੀ |


ਇਹਨਾ ਸਾਰੀਆਂ ਹਦਾਇਤਾ ਨੂੰ ਪੜਨ ਤੇ ਸਮਝਣ ਤੋਂ ਬਾਅਦ ਤੁਹਾਡਾ ਸਾਡੇ ਤੋਂ ਕੰਮ ਕਰਾਉਣ ਲਈ ਹਾਰਦਿਕ ਸਵਾਗਿਤ ਹੈ |

ਤੁਹਾਡਾ ਧਨਵਾਦ |

ਪੰਜਾਬ ਵੇਬ ਸੇਵਾਵਾਂ 

4 thoughts on “Term & Conditions

  1. I do believe all the ideas you have presented to your post.
    They’re very convincing and will definitely
    work. Nonetheless, the posts are very quick for newbies.
    May just you please lengthen them a bit from next time?
    Thanks for the post.

  2. Excellent post. I was checking constantly this weblog and I’m inspired!
    Very helpful info specially the final phase 🙂 I deal with such information a lot.

    I was seeking this certain information for a very lengthy time.
    Thank you and good luck.

  3. Hello! This post could not be written any better!
    Reading through this post reminds me of my old room mate!
    He always kept talking about this. I will forward this page to him.
    Fairly certain he will have a good read. Many thanks for sharing!

Leave a Reply

Your email address will not be published. Required fields are marked *